ਨਵੀਂ ਦਿੱਲੀ- ਇੰਜੀਨੀਅਰਸ ਇੰਡੀਆ ਲਿਮਟਿਡ (EIL) 'ਚ ਕਈ ਅਹੁਦਿਆਂ ਦੇ ਲਈ ਵਕੈਂਸੀਆਂ ਜਾਰੀ ਕੀਤੀਆਂ ਗਈਆਂ ਹਨ। ਇੱਛੁਕ ਉਮੀਦਵਾਰ 27 ਸਤੰਬਰ ਤੱਕ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਨਾਂ
ਇੰਜੀਨੀਅਰ
ਜੂਨੀਅਰ ਹਿੰਦੀ ਟਰਾਂਸਲੇਟਰ
ਅਸਿਸਟੈਂਟ ਫਾਈਨਾਂਸ ਅਤੇ ਅਕਾਉਂਟ ਆਫਿਸਰ
ਯੋਗਤਾ : ਸਬੰਧਤ ਸਟ੍ਰੀਮ 'ਚ ਗਰੈਜੁਏਟ/ਪੋਸਟ ਗਰੈਜੁਏਟ
ਪੇਅ ਸਕੇਲ
ਇੰਜੀਨੀਅਰ : 24900-50500 ਰੁਪਏ
ਜੂਨੀਅਰ ਹਿੰਦੀ ਟਰਾਂਸਲੇਟਰ : 13800-38500 ਰੁਪਏ
ਅਸਿਸਟੈਂਟ ਫਾਈਨੈਂਸ ਐਂਡ ਅਕਾਉਂਟ ਆਫਿਸਰ : 16400-40500 ਰੁਪਏ
ਅਹੁਦਿਆਂ ਦੀ ਗਿਣਤੀ : 13
ਚੋਣ ਪ੍ਰਕਿਰਿਆ : ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ।
ਵਧੇਰੇ ਜਾਣਕਾਰੀ ਦੇ ਲਈ http://engineersindia.com/ 'ਤੇ ਲਾਗ ਆਨ ਕਰੋ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਬਿਜਲੀ ਵਿਭਾਗ 'ਚ 62 ਹਜ਼ਾਰ ਰੁਪਏ ਦੀ ਸੈਲਰੀ ਦੀ ਨੌਕਰੀ
NEXT STORY